Below continues the katha of the 19th Adhyai of the Sri Nanak Parkash.
ਸਜਲ ਬਿਲੋਚਨ ਆਣਸੁਨ ਪਾਤੀ । ਭਰਿ ਆਨਣਦ ਭੀ ਸੀਤਲ ਛਾਤੀ । ਤਨੁਜ ਬਦਨ ਛਬਿ ਸਦਨ੫ ਬਿਲੋਕੀ । ਅੁਤਸ਼ਵ ਸਮੈਣ ਜਾਨੁ ਅਣਸੁ, ਰੋਕੀ ॥੩੬॥
Tears rolled down from her moist eyes, and her heart was cooled and soothed with joy. (Mata Ji) looked at the face of her son, which was the house of happiness, and considering the auspicious time of the celebrations held back her tears. 36.
-ਦੈਵ ਪ੍ਰਭਾਵਹਿ ਕੀਨਿ ਬਿਯੋਗਨਿ । ਨਹਿਣ ਮੁਝ ਸੁਖ ਦਿਯ ਸੁਤ ਸੰਜੋਗਨਿ । ਤਦਪਿ ਲਖਹੁਣ ਮੈਣ ਨਿਜ ਵਡਭਾਗੀ । ਸੁਤ ਅੁਤਸ਼ਵ ਅਬ ਦੇਖਨਿ ਲਾਗੀ- ॥੩੭॥
Mata Ji said, “The pace of fate has separated me from you, it has not given me the joy of my son’s union. Still, I consider myself fortunate because now I am going to witness the marriage ceremony of my son”. 37.
ਬਾਰ ਬਾਰ ਜਾਵਹਿ ਬਲਿਹਾਰੀ । ਤ੍ਰਿਪਤਿ ਨ ਪਿਖਿ ਸੁਤ ਮੂਰਤਿ ਚਾਰੀ । ਸ਼੍ਰੀ ਨਾਨਕ ਪੁਨ ਅੁਠ ਸੁਖਦਾਤਾ । ਜਾਇ ਕਰੀ ਬੰਦਨ ਪਿਤ ਭ੍ਰਾਤਾ ॥੩੮॥
She kept watching in awe her son’s beautiful face, and still would not feel satiated. Then benevolent Guru Ji got up and went to his uncle and offered his salutations. 38.
ਹਿਤ ਸੋਣ ਲਾਲੂ ਭਰਿ ਕਰਿ ਅੰਕਾ । ਹਰਖਤਿ ਪੇਖਤਿ ਬਦਨ ਮਯੰਕਾ । ਕੰਠ ਲਗਾਇ ਰਹੋ ਸੁਖ ਪਾਈ । ਜਿਅੁਣ ਕਿਰਪਨ ਧਨ ਤਜਿ ਨ ਸਕਾਈ ॥੩੯॥
Lalu Ji (Guru Ji’s uncle) lovingly hugged him and became elated by looking at Guru Ji’s moon-like beautiful face. He felt immense joy in his heart, just like a miser who clutches his wealth in joy and cannot let go. 39.
ਜਨਮੋ ਹਮ ਘਰ ਸੁਤ ਸੁਖਦਾਈ । ਨਿਰਮਲ ਕੀਨੀ ਕੁਲ ਇਹ ਜਾਈ । ਅਜ਼ਗ੍ਰਜ ਕੀ ਪਰਮੇਸ਼ਰ ਜਾਨੈ । ਕਰਿ ਹਿਤ ਲਾਲੂ ਬਚਨ ਬਖਾਨੈ ॥੪੦॥
“This son is born in our family to give us happiness, and has …. The future God only knows”, Lalu Ji said this lovingly. 40.
ਪੁਨ ਅੁਠਿ ਸ਼੍ਰੀ ਨਾਨਕ ਦੁਖਕੰਦਨ । ਜਾਇ ਕਰੀ ਨਾਨੇ ਪਦ ਬੰਦਨ । ਪਕਰ ਭੁਜਾ ਨਿਜ ਕੰਠ ਲਗਾਯੋ । ਅਨਣਦ ਨੀਰ ਲੋਚਨ ਮਹਿਣ ਛਾਯੋ ॥੪੧॥
Afterwards, the destroyer-of-sorrows Guru Nanak Dev Ji got up and saluted his maternal grandfather by touching his feet. He lifted Guru Ji by his arms and took him in his embrace, and tears of joy filled his eyes. 41.
ਪਿਖਤਿ ਨ ਕੋ ਜਾਚਕ ਤਿਹ ਠੌਰੈ ॥ ਦੋਹਿਤ ਕੋ ਨ ਅੰਕ ਤੇ ਛੋਰੈ । ਨਾਨੀ ਨਾਨਕ ਨਾਮ ਭਿਰਾਈ । ਤਿਨ ਆਨਨ ਤੇ ਗਿਰਾ ਅਲਾਈ ॥੪੨॥
No beggar could be seen at that place, and he did not want to leave Guru Ji from his embrace. Guru Nanak Dev Ji’s maternal grandmother ‘Bhirayi (Ji)’ uttered. 42.
ਮੁਕਤਹੁ ਅਬ ਨਿਜ ਅੰਕ ਤੇ ਕਰਿ ਸਨੇਹ ਤੁਮ ਲੀਨ । ਮਿਲਹਿਣ ਅਪਰ ਸੋ ਪ੍ਰੇਮ ਧਰਿ ਬਿਰਹਿ ਕਰਹਿਣ ਸਭਿ ਛੀਨ ॥੪੩॥
“Let him go now, you have given him enough love. Let him meet others too and take away their pain of separation.” 43.
ਮੈ ਨ ਤਜੋ ਰਾਮੇ ਬਚ ਭਾਖਾ । ਜਬ ਲੋ ਪੂਰਨ ਹੈ ਨਹਿਣ ਕਾਖਾ । ਤਬਹਿ ਵਿਛੋਰੋਣ ਅਪਨੇ ਅੁਰ ਸੋ । ਸਿਰਵਾਰੋਣ ਧਨ ਬਹੁ ਨਿਜ ਕਰ ਸੋ ॥੪੪॥
Rama Ji (Maternal grandfather) replied, “No, I will not let him go until I am not satisfied. I will only let him go after I have given lots of alms after revolving money over his head.” 44.
ਸੁਨਤਿ ਭਿਰਾਈ ਬਚਨ ਅਲਾਵੈ । ਕਰਹੁ ਨਿਛਾਵਰ ਜੋ ਮਨ ਭਾਵੈ । ਰਾਮਾ ਕਹਿ ਕੋ ਆਇ ਨ ਮਾਂਗਨ । ਦੇਅੁਣ ਨਿਛਾਵਰ ਕਰ ਕਿਹ ਆਣਗਨ ॥੪੫॥
Hearing this, Bhirayi Ji said, “Then revolve as much money over his head as you wish.” Rama Ji replied, “There is no beggar in sight in this veranda, who should I give the money to?” 45.
ਤਬਹਿ ਨਾਨਕੀ ਤੁਲਸਾਂ ਦਾਸੀ । ਪਠਈ -ਜਾਚਕ ਆਨਹੁਣ ਪਾਸੀ । ਜਬ ਜਾਚਕ ਜਾਨੇ ਤਹਿਣ ਆਏ । ਬੀਸ ਰੁਪਜ਼ਯਨ ਟਕੇ ਮੰਗਾਏ ॥੪੬॥
Then Bebe Nanaki Ji sent her maid Tulsaa to go fetch a beggar. When Rama Ji realised that the beggars have arrived, he arranged for twenty rupees in loose change. 46.
Saturday, 19 February 2011
Monday, 14 February 2011
Sri Nanak Parkash - Post 110
Gurfateh and apologies for the delay in updates but hre is the next part of the current Adhyai.
ਖ੍ਰਚ ਸਮਾਜ ਲੀਨਿ ਬਿਧਿ ਨਾਨਾ । ਦਿਨ ਪ੍ਰਤਿ ਅਧਿਕਹਿ ਕੀਨਿ ਪਯਾਨਾ । ਘਰ ਕੋ ਡੂੰਮ ਸੰਗਿ ਮਰਦਾਨਾ । ਜਿਸਕੇ ਜਾਗੇ ਭਾਗ ਮਹਾਨਾ ॥੨੬॥
They were carrying lots of money for spending on various objects. Every day they would travel as much as they could to complete the journey quickly. Accompanying with them was the family bard (Bhai) Mardana (Ji), whose greatest fortunes had awakened. 26.
ਪੁਰਿ ਸੁਲਤਾਨ ਵਿਖੈ ਚਲਿ ਆਏ । ਨਰ ਨਾਰੀ ਸਭਿ ਦੇਤਿ ਵਧਾਏ । ਅੁਤਰਿ ਸਕਟ ਪਰ ਤੇ ਤਹਿਣ ਸਭਿ ਹੀ । ਧਾਮ ਜਰਾਮ ਪ੍ਰਵੇਸ਼ੇ ਤਬ ਹੀ ॥੨੭॥
Eventually they reached Sultanpur, and all the men and women present there congratulated them. Then everyone unmounted the cart and entered Jai Ram Ji’s house. 27.
ਮਿਲੀ ਨਾਨਕੀ ਨੇਹੁ ਘਨੇਰਾ । ਮਾਤ ਅੰਕ ਲੇ ਸਿਰ ਕਰ ਫੇਰਾ । ਕਾਲੂ ਕੀ ਪਤਿਬ੍ਰਤਾ ਕੁਮਾਰੀ । ਰੂਪ ਸ਼ੀਲ ਗੁਨ ਪੂਰਨ ਚਾਰੀ ॥੨੮॥
Bebe Nanaki Ji met them with great love and affection. Mother took her in embrace and lovingly ran hand on her head. (Baba) Kalu Ji’s obedient daughter was full of beauty and virtue. 28.
ਮਿਲਿ ਸਭਿਹਿਨਿ ਸੋਣ ਆਨਦ ਦੀਨਾ । ਜਥਾ ਅੁਚਿਤ ਤਿਅੁਣ ਆਦਰ ਕੀਨਾ । ਆਇ ਵਹਿਰ ਤੇ ਤਬੈ ਜਰਾਮਾ । ਸਭਿਹਿਨਿ ਸੋਣ, ਮਿਲਿ ਕੀਨਿ ਪ੍ਰਨਾਮਾ ॥੨੯॥
With great joy she met and paid appropriate respects to everyone. At that time Jai Ram Ji came out and met and greeted everyone. 29.
ਸ਼੍ਰੀ ਨਾਨਕ ਸੁਨਿ ਆਵਨ ਕਾਲੂ । ਅੁਠਿ ਕਰਿ ਗਮਨੇ ਸਦਨ ਅੁਤਾਲੂ । ਧਾਰੋ ਪਦ ਪੰਕਜ ਪਰ ਸੀਸਾ । ਦੀਨੀ ਕਾਲੂ ਅਧਿਕ ਅਸੀਸਾ ॥੩੦॥
When Sri (Guru) Nanak (Dev Ji) heard of his father’s arrival, he immediately got up and came to the house, and placed his head on his father’s feet. (Baba) Kalu (Ji) gave him many blessings. 30.
ਸੂੰਘਤਿ ਮਸਤਕ ਭਰਿ ਭਰਿ ਕੌਰੀ । ਪੇਖਹਿ ਮੁਖ ਕੋ ਸਭਿ ਸੁਖ ਠੌਰੀ । ਪਰਮ ਪ੍ਰੇਮ ਪੁਲਕਾਵਲ੫ ਅੰਗਾ । ਕਰਤਿ ਪਾਰ ਅੁਰ ਸੰਗਿ ਅੁਮੰਗਾ ॥੩੧॥
(Baba) Kalu (Ji) took his son in embrace and repeatedly kissed his forehead. Everyone was looking at the face of house of peace (Guru Ji) whose body hair had stood on end with overflowing love. With immense joy, everyone gave (Guru Ji) much love. 31.
ਗਤਿ ਦਾਨੀ ਬੂਝਤਿ ਭਏ, ਭਨਹੁ੮ ਜਨਕ! ਸਮਝਾਇ । ਤਨ ਅਨਾਮ ਮਨ ਅਨਦ ਹੈ ਤਲਵੰਡੀ ਮੇ ਰਾਇ? ॥੩੨॥
Emancipator (Guru Ji) then asked: “Dear father, tell me about Rai Bular in Talwandi; is his body and mind in good health?” 32.
ਕਾਲੂ ਕਹਤਿ ਭਯੋ ਸੁਨ ਤਾਤਾ! ਵਿਸਰ ਗਈ ਥੀ ਅੁਰ ਤੇ ਬਾਤਾ । ਤੁਮ ਕਰਿਵਾਇ ਦਯੋ ਮੋਹਿ ਯਾਦੂ । ਸਭਿਹਿ ਕੁਸ਼ਲ ਤਹਿਣ ਪ੍ਰਭੂ ਪ੍ਰਸਾਦੂ ॥੩੩॥
(Baba) Kalu (Ji) replied, “Son, listen! I had completely forgotten about this topic. It is good that you have reminded me; with the Grace of God everything is well there.” 33.
ਪਰਮ ਪ੍ਰੇਮ ਸੋਣ ਤਿਹ ਮਤਿ ਪੂਰੀ । ਕਰੀ ਬੰਦਗੀ ਤੁਮ ਸੋਣ ਭੂਰੀ । ਕਹੋ ਪ੍ਰੀਤ ਸੋਣ ਤਵ ਪਦ ਪਰਸਨ । ਜਿਸ ਕੋ ਲਾਲਸ ਨਿਸਦਿਨ ਦਰਸ਼ਨ ॥੩੪॥
“That highly wise man sends his love-filled greetings to you. He said lovingly touch feet of the one he desperately longs to see.” 34.
ਸੁਨਿ ਸੰਦੇਸ਼ ਪ੍ਰਿਯ ਅੁਠੇ ਬਹੋਰੀ । ਗਏ ਮਾਤ ਢਿਗ ਦੈ ਕਰ ਜੋਰੀ । ਧਰੋ ਯੁਗਲ ਚਰਨਨ ਪਰ ਮਾਥਾ । ਕੰਠ ਲਗਾਏ ਭੁਜ ਗਹਿ ਹਾਥਾ ॥੩੫॥
(Guru Ji) got up after hearing about his beloved Rai Bular. He then went to his mother with folded hands, and placed his head on her feet, (and Guru Ji’s mother) lifted him up and took him in her embrace. 35.
Labels:
Adhyai 19,
Kavi Santokh Singh,
Sri Nanak Parkash
Subscribe to:
Posts (Atom)