Thursday, 16 December 2010

Sri Nanak Parkash - Post 109

Apologies for the delay. The Gupt seva continues withthe first part of the 19th Adhyai. Enjoy

ੴ ਸਤਿਗੁਰ ਪ੍ਰਸਾਦਿ
Adhyai 19

ਸ਼੍ਰੀ ਗੁਰੂ ਹਰਿਗੋਵਿੰਦ ਜੀ ਪਦ ਅਰਬਿੰਦ ਮਨਾਇ । ਕਹੋ ਕਥਾ ਸੁਖਦਾਇਨੀ ਸੁਨੋ ਸਿਖ ਚਿਤ ਲਾਇ ॥੧॥
(Kavi Santokh Singh Ji makes an invocation to Sri Hargobind Sahib Ji): Contemplating on the lotus feet of Sri Hargobind Sahib Ji, I now begin narrating the peace giving story. O Sikhs! Listen with concentration! 1.

ਕੇਤਿਕ ਕਾਲ ਬਿਤੀਤ ਭਯੋ ਭਲਿ ਰੀਤਿ ਸੋ ਮੋਦੀ ਕੀ ਕਾਰ ਚਲਾਈ । ਤੋਲਤਿ ਲੇ ਤਕਰੀ ਕਰ ਮੈ ਹਰਿਖਾਇ ਕੈ ਲੇਤਿ ਹੈਣ, ਦੇਤਿ ਸਵਾਈ । ਜਾਚਿਕ ਆਵਤਿ ਕੀਰਤਿ ਕੋ ਸੁਨਿ ਜੋ ਮਨ ਭਾਵਤਿ ਪਾਵਤਿ ਸਾਈ । ਹੋਇ ਰਹੇ ਬਿਸਮਾਦ ਸਭੈ ਨਰ ਕੀਨਿ ਰਸਾਇਨ ਕੈ ਧਨ ਪਾਈ ॥੨॥

(Bhai Bala Ji is saying): This way, time glided by swiftly and Guru Ji efficiently handled the provisions store work. Holding weighing scale in one hand, Guru Ji would weigh more than asked for, and people would gladly accept them. Hearing Guru Ji’s praises, beggars from far-off places would come to him, and get whatever goods they wished for. Everyone was amazed and perplexed, they wondered if Guru Ji have found a treasure, or some chemical for producing gold. 2.

ਜਾਨੈ ਨ ਭੇਦ ਅਛੇਦ ਯਹੀ ਕਰਤਾਰ ਸਰੂਪ ਧਰਾ ਅਵਤਾਰਾ । ਦੰਭ ਨਿਕੰਦਨ ਆਨਦ ਕੰਦ ਸੁ ਨਾਮ ਜਪਾਵਨ ਕੋ ਤਨ ਧਾਰਾ । ਨਉ ਨਿਧਿ, ਸਿਜ਼ਧਿ ਅਠਾਰਹਿਣ ਜੇ ਕਰ ਬੰਦਿ ਕੈ ਠਾਂਢੀ ਰਹੈਣ ਦਰਬਾਰਾ । ਕੌਨ ਕਮੀ ਹੁਇ ਤਾਂਹਿ ਸਥਾਨ ਨਿਰੰਜਨ ਅੰਜਨ ਮੈ ਵਰਤਾਰਾ ॥੩॥

What these naïve people did not know was Guru Ji are the manifestation of the Lord Himself; that the source of happiness has taken the human form to uproot the growth of ignorance, and to get people to chant His name. They were also unaware that all the nine treasures, and eighteen occult powers stand in their court with folded hands, waiting for the next order. How can there be a shortage of anything when Lord Himself is pervading in Maya. 3.

ਪਜ਼ਖੋ ਕੇ ਰੰਧਾਵੇ ਗ੍ਰਾਮ ਬਸੈ ਤਹਿਣ ਮੂਲਾ ਨਾਮ ਨੇਗੀ ਲੇ ਸਗਾਈ੫ ਆਏ ਪੁਰਿ ਸੁਲਤਾਨ ਹੈ । ਬੂਝਤਿ ਜਰਾਮ ਨਾਮ, ਆਨਿ ਮਿਲੇ ਧਾਮ ਸੋਊ ਭਲੇ ਸਨਮਾਨ ਕੈ ਬੈਸਾਏ ਸ਼ੁਭ ਥਾਨ ਹੈ । ਨਾਨਕੀ ਸੁਨਤਿ ਹਰਖੰਤਿ ਅਨਮੇਵ ਅੰਗ ਬੋਲੀ ਕੁਲ ਬਧੂ, ਜੇ ਵਧਾਈ ਦੇਤਿ ਮਾਨ ਹੈ । ਕੀਨੀ ਕੁਲ ਰੀਤਿ ਮਿਲਿ ਗਾਵਤਿ ਹੈਣ ਗੀਤ ਤੀਯ ਨੀਕੋ ਉਤਸਾਹ ਕੀਨੋ ਦੀਨੋ ਬਹ ਦਾਨ ਹੈ ॥੪॥

In village ‘Pakho Ke Randhawe’ lived a Khatri named ‘Moola’; some mediators came to Sultanpur with the marriage proposal of his daughter. Identifying Jai Ram Ji’s house, they came in and he most respectfully made them sit at an auspicious place. Bebe Nanaki Ji was so exultant that she found it hard to contain herself. The invited guests of the clan were congratulating her, and she was accepting them gladly. The women collectively sang songs, which completed the clan’s rituals. The efforts were lauded, and lots of donations were made. 4.

ਹਰਖਯੋ ਜਰਾਮ ਬਹੁ ਬਾਣਧਵ ਬੁਲਾਏ ਧਾਮ ਘਟਿਕਾ ਵਿਚਾਰ ਕੰਜ ਨੈਨ ਕੋ ਬਿਠਾਯੋ ਹੈ । ਭਾਲ ਮੈਣ ਤਿਲਕ ਕੀਨੋ, ਬਿਜ਼ਪ੍ਰਨ ਅਸੀਸ ਦੀਨੋ ਅਜ਼ਛਤ ਲਗਾਇ ਮਿਸ਼ਟਾਨ ਮੁਖ ਪਾਯੋ ਹੈ । ਗਾਇ ਗੀਤ ਨਾਰੀ ਲੇਤਿ ਨਾਮ ਦੇਤਿ ਗਾਰੀ ਹਾਸ ਹੋਤਿ ਸੁਖਕਾਰੀ ਮਨ ਸਭਿਨਿ ਕੇ ਭਾਯੋ ਹੈ । ਐਸੇ ਸੁਲਤਾਨ ਪੁਰਿ ਅਧਿਕ ਉਛਾਹ ਕਰਿ ਏਕ ਤਲਵੰਡੀ ਨਰ ਤੁਰਨ ਪਠਾਯੋ ਹੈ ॥੫॥
Jai Ram Ji was very happy, he invited the relatives to his place and after choosing the auspicious time, Guru Ji were made to sit for the Shagun ceremony. A Tilak (coloured mark on the forehead) was applied on Guru Ji’s forehead, grains of rice were touched (a ritual) and sweets were given to him, upon which the Brahmins gave their blessings. The women were singing and teasing, which tickled and entertained everyone. Because of such excitement at Sultanpur, a person was immediately sent to Talwandi. 5.

ਤ੍ਰਿਪਤਾ ਗੁਰ ਮਾਤ ਸੁਨੀ ਜਬ ਬਾਤ ਰਿਦੈ ਹਰੀ ਜਿਉਣ ਨਵੋਨਿਧਿ ਪਾਈ । ਕਰ ਮੈ ਮਿਸ਼ਟਾਨ ਲਏ ਨਿਕਸੀ ਕਿਯ ਤੁੰਡ ਅਲ ਜਿਨ ਸੁਜ਼ਧ ਬਤਾਈ । -ਬਲਿਹਾਰਿ ਮੈ, ਜਾਊ ਮੁਹੂਰਮੁਹ ਦਿਯ ਕਾਰਿਖਕੰ ਪੰਚ, ਚੀਰ ਉਢਾਈ । ਕੁਲ ਨਾਰਿ ਬੁਲਾਇ ਗਵਾਇ ਕੈ ਗੀਤਨਿ ਮੰਗਲ ਕੀਨ ਭਯੋ ਮਨ ਭਾਈ ॥੬॥
When Guru Ji’s mother Mata Tripta Ji heard the news, she became ecstatic as if she had found all the nine treasures of the world. She came out with sweetmeats in her hand, and stuffed them in the mouth of person who brought the news. She expressed her joy by repeatedly saying ‘I am sacrifice to this moment!’, and gave five rupees and decorated him with a robe of honour. Then she invited women of the family to sing songs, and that made her immensely happy. 6.

ਕਾਲੂ ਨੈ ਬਾਤ ਸੁਨੀ ਹਰਖੋ ਘਨ ਘੋਰ ਤੇ ਮੋਰ ਮਨੋ ਸੁਖ ਪਾਈ । ਜਾਚਕ ਜਾਚਤਿ ਦੇ ਮਨ ਭਾਵਤਿ ਲੇਤਿ ਅਸੀਸ, ਭਨਤਿ, ਬਧਾਈ । ਅੰਗਨ ਮੈ ਅੰਗਨਾ ਸੁ ਉਮੰਗ ਦੁਕੂਲ ਅਲਕ੍ਰਿਤ ਸੋ ਛਬਿ ਛਾਈ । ਨਾਨਕ ਰੂਪ ਲਖੋ ਅਵਤਾਰ ਕੋ ਬੈਸ ਸ਼ਰੀਕਨ ਯਾਂ ਬਿਧਿ ਗਾਈ ॥੭॥

As soon as Baba Kalu Ji heard the news, he became happy like a peacock that becomes joyous on listening to thunderclouds. The beggars were asking for more money, and he was receiving their blessings by giving them what they wanted. Everyone was congratulating him, and the whole house was adorned with highly decorated and well-dressed women. Considering Sri Guru Nanak Dev Ji as manifestation of the Lord, they were singing:” 7.

ਧਰਮਹਿ ਕਾ ਸਨਬੰਧ, ਭਯਾ ਬੇਦੀਅਨ ਕੁਲ ਬਿਖੈ । ਕਾਲੂ ਸੁਤ ਸਤਿ ਸੰਧ, ਨਿਰਮਲ ਕੁਲ ਸਭਿਹੀ ਕਰੀ ॥੮॥
“Relationship of Bedi clan with righteousness is now affirmed. Manifestation of Truth, son of Baba Kalu Ji, has purified the entire clan.” 8.

ਸ਼੍ਰੀ ਨਾਨਕ ਕੇ ਨਾਨਕੇ, ਬੋਲ ਪਠੇ ਸੁਧ ਦੇਯ । ਚਲਿ ਆਏ ਤਤਕਾਲ ਸੋ, ਨੇਗ ਆਪਨੋ ਲੇਯ ॥੯॥
Guru Nanak Dev Ji’s materal grandparents were called over, who came straightaway and received the customary gifts. 9.

ਸ਼੍ਰੀ ਨਾਨਕ ਜਨਨੀ ਪਿਤ ਰਾਮਾ । ਮਾਤੁਲ ਸ੍ਰੇਸ਼ਟ ਕ੍ਰਿਸ਼ਨਾ ਨਾਮਾ । ਨਾਨਕ ਜਨਨੀ ਮਾਤ ਭਿਰਾਈ । ਸੁਨਿ ਕਰਿ ਸਗੁਨ ਭਲੇ ਤਹਿਣ ਆਈ ॥੧੦॥

Sri Guru Nanak Dev Ji’s maternal grandfather ‘Rama’ Ji, respectable maternal uncle ‘Krishna’ Ji, and his maternal grandmother ‘Bhirayi’ Ji had all arrived on hearing the news. 10.

ਮਿਲਿ ਸਭਿ ਕੀਨੋ ਉਤਸ਼ਵ ਭੂਰੀ । ਹਰਖਤਿ ਕਰਹਿਣ ਰੀਤਿ ਕੁਲ ਰੂਰੀ॥ ਮਿਲਿ ਸਭਿਹਿਨਿ ਸੋਣ ਬੋਲੋ ਕਾਲੂ । ਤਜਹੁ ਬਿਲਬਹਿ ਹੋਹੁ ਉਤਾਲੂ ॥੧੧॥
Everyone got together and made the occasion more beautiful. They happily performed the rituals of the clan. After meeting everyone, Baba Kalu Ji said, “Don’t delay anymore, get ready to go to Sultanpur.” 11.

ਚਲਿ ਕਰਿ ਚੌਕੜ ਖਰਚਨ ਕਰੀਏ । ਤੂਰਨ ਪੰਥ ਵਿਖੇ ਪਗ ਧਰੀਏ । ਅਸ ਕਹਿ ਸਭਿ ਹੀ ਸੌਜ ਸੰਭਾਰੀ । ਬ੍ਰਿਖਭ ਸਕਟ ਸੋ ਜੋਰੇ ਭਾਰੀ ॥੧੨॥

“Let’s go and spend money, be quick and place your feet on the path to Sultanpur.” Saying so, everyone gathered their belongings and fixed oxen to their carts. 12.

ਕਾਲੂ ਲਾਲੂ ਕੀਨੀ ਤਾਰੀ । ਸ਼੍ਰੀ ਨਾਨਕ ਗੁਨ ਭਨਤਿ ਉਚਾਰੀ । ਕਰਨ ਦਰਸ ਲਾਲਸ ਉਰ ਜਾਗੀ । ਜਿਉ ਮਧੁਕਰ ਪੁਸ਼ਕਰ ਅਨੁਰਾਗੀ ॥੧੩॥

Baba Kalu Ji and his brother Lalu Ji both got ready. They were reminiscing on Sri Guru Nanak Dev Ji’s charitable deeds, and were desperate to see Guru Ji, like a bumblebee is desperate in love for lotus flower.

ਚਲੇ ਜਬਹਿ ਸੁਲਤਾਨਪੁਰਿ ਦਾਦਸ਼ ਸਭਿ ਨਰ ਨਾਰਿ । ਮਾਤੁਲ ਨਾਨੇ ਹਰਖ ਮਨ ਔਰ ਦਾਸ ਸੁਖਕਾਰ ॥੧੪॥
To go to Sultanpur, there were 12 men and women in total, which included happy maternal uncles and grandparents, and few servants too. 14.

ਰਾਇ ਸਦਨ ਕਾਲੂ ਤਬ ਗਯੋ । ਨਿਕਟ ਜਾਇ ਉਚਰਤਿ ਬਚ ਭਯੋ । ਮੋ ਸੁਤ ਨਾਨਕ ਦਾਸ ਤੁਮਾਰਾ । ਭਈ ਸਗਾਈ ਮੁਝਹਿ ਹਕਾਰਾ ॥੧੫॥

Then Baba Kalu Ji went to meet Rai Bular Ji at his place, and said, “My son (Sri Guru) Nanak (Dev Ji), who is your servant, has been engaged, and for that I have been invited.” 15.

ਤਿਹ ਚੌਕੜ ਖਰਚਨ ਹਮ ਜਾਵਹਿ । ਜੇ ਆਇਸੁ ਅਬ ਤੁਮਰੀ ਪਾਵਹਿ । ਸੁਨਿ ਕਾਲੂ ਬਚ ਬੋਲੋ ਰਾਊ । ਅਸ ਬਿਧਿ ਨਹਿ ਕਹੁ ਬੈਨ ਬਿਜਾਊ ॥੧੬॥

“If you permit, we would like to go and spend money there.” Listening to Baba Kalu Ji Rai Bular said, “(Kalu Ji!) Do not say such inappropriate words!” 16.

ਨਾਨਕ ਹਮਰੋ ਸਾਮੀ ਜਾਨੋ । ਹੌ ਕਿੰਕਰ ਕੇ ਥਾਨ ਪ੍ਰਮਾਨੋ । ਕਰੁਨਾ ਕਰੈ ਜਿ ਨਾਨਕ ਮੋ ਪਰ । ਯਹੀ ਮਨੀਖਾ ਮਨ ਮੈਣ ਹੋ ਥਿਰ ॥੧੭॥
“Consider Nanak my Master instead, and I am his servant. May Sri Guru Nanak Dev Ji bless me so that this desire remains forever in my heart.” 17.

ਬਚਨ ਉਚਾਰਹੁ ਬਹੁਰ ਨ ਐਸੇ । ਹੈ ਅਨਜਾਨ ਕਹੇ ਅਬ ਜੈਸੇ । ਮਹਿਮਾ ਲਖਤਿ ਨ, ਨਿਜ ਸੁਤ ਜਾਨੈ । ਤੀਨ ਲੋਕ ਜਿਸ ਆਇਸੁ ਮਾਨੈ ॥੧੮॥

“Never repeat the words you have just uttered in ignorance. You are unaware of the greatness of the one you call your son, all three worlds obey His orders.” 18.

ਜਾਹੁ ਅਬੈ ਸੁਲਤਾਨਪੁਰਿ, ਚੌਕੜ ਖਰਚਹੁ ਜੋਇ । ਮਿਲਿ ਸ਼੍ਰੀ ਨਾਨਕ ਸੰਗ ਤੁਮ, ਨਹਿਣ ਦੁਰਬਾਕ ਬਗੋਇ ॥੧੯॥

“Go now, and spend as much money as you wish, but do not scold Sri (Guru) Nanak (Dev Ji) on meeting him.” 19.

ਸੁਨਿ ਕਰਿ ਕਾਲੂ ਗਿਰਾ ਅਲਾਈ । ਅੁਰ ਸੰਦੇਹ ਨ ਪਾਵਹੁ ਰਾਈ! ਭਲੇ ਬਚਨ ਅਬ ਭਾਖਨ ਕੀਜੈ । ਕੁਸ਼ਲ ਸ਼੍ਰੇਯ ਕੀ ਆਇਸੁ ਦੀਜੈ ॥੨੦॥

Hearing this Baba Kalu Ji said, “O king! Please do not bring any doubt in your heart. Utter auspicious words, wish us peace and the permission to leave.” 20.

ਹੈ ਕਾਲੂ! ਤੂੰ ਬੋਲ ਵਿਗਾਰਾ । ਯਾਂ ਤੇ ਬਰਜਨ ਬਚਨ ਅੁਚਾਰਾ । ਇਹਾਂ ਰਹਤਿ ਜਬ ਕਰਤਿ ਲਰਾਈ । ਤਹਿ ਨਹਿ ਕਹੀਏ ਬੈਨ ਬਿਜਾਈ ॥੨੧॥
Rai said, “(Baba) Kalu! (Ji), you are loud-mouthed, I had to say this to stop you from that. The way you always quarrelled with him when he was here, do not say anything inappropriate there.” 21.

ਸੁਨਹੁ ਰਾਇ ਜੀ ਸ਼ੁਭ ਮਤਿ ਦਾਨੀ । ਤੁਮ ਪਰਮੇਸ਼ੁਰ ਕੇ ਅਸਥਾਨੀ । ਇਕ ਸੁਤ ਹਮਰੈ ਨਾਨਕ ਪਾਰੋ । ਮਿਲਿ ਤਿਹ ਕਿਅੁਣ ਦੁਰਬਾਕ ਅੁਚਾਰੋਣ ॥੨੨॥
Baba Kalu Ji said, “O most wise Rai Ji! You are like Lord to me. I have only got one son (Sri Guru) Nanak (Dev Ji), why would I say bad words to him?” 22.

ਰਾਇ ਕਹੇ ਕਰਿ ਕਾਰਜ ਜਾਇ । ਕਰਿ ਹੈ ਤੁਮਰੋ ਭਲੋ ੁਦਾਇ । ਮੁਝ ਦਿਸ ਤੇ ਕਰਿ ਅਧਿਕ ਸਨੇਹਾ । ਪਰਸਹੁ ਪਦ ਅਨੁਕੰਪਾ ਗੇਹਾ ॥੨੩॥
Rai said, “Go and perform this auspicious work, May Khuda bless you. Give lots of love and touch the house of happiness Guru Ji’s lotus feet from my side.” 23.

ਘਨੀ ਬੰਦਗੀ ਕੀਜੀਏ, ਕਮਲ ਨੈਨ ਢਿਗ ਜਾਇ । ਕਰਿ ਬੰਦਨ ਕਾਲੂ ਚਲੋ ਮਾਨੀ ਰਾਇ ਰਜਾਇ ॥੨੪॥

“Pay my warmest regards to the lotus-eyed Guru Ji”. Baba Kalu Ji paid his respects, and taking Rai Bular’s permission, Kalu Ji left the place. 24.

ਸਕਟੇ ਪਰ ਅਰੂਢ ਤਬ ਹੋਏ । ਚਲਤਿ ਭਏ ਸਭਿ ਸ਼ੋਕ ਬਿਗੋਏ । ਸੁਤ ਕੀ ਪ੍ਰੀਤਿ ਬਧੇ ਸੰਗਿ ਡੋਰੀ । ਮਨਹੁ ਮੀਨ ਕਰਖੇ ਕਰਿ ਜੋਰੀ੫ ॥੨੫॥

Then they mounted on the cart, and forgetting all worries behind started the journey. They were being pulled by their son’s love like a fish gets pulled with fishing hook. 25.

  © Blogger template Brooklyn by Ourblogtemplates.com 2008

Back to TOP