Monday, 14 February 2011

Sri Nanak Parkash - Post 110




Gurfateh and apologies for the delay in updates but hre is the next part of the current Adhyai.

ਖ੍ਰਚ ਸਮਾਜ ਲੀਨਿ ਬਿਧਿ ਨਾਨਾ । ਦਿਨ ਪ੍ਰਤਿ ਅਧਿਕਹਿ ਕੀਨਿ ਪਯਾਨਾ । ਘਰ ਕੋ ਡੂੰਮ ਸੰਗਿ ਮਰਦਾਨਾ । ਜਿਸਕੇ ਜਾਗੇ ਭਾਗ ਮਹਾਨਾ ॥੨੬॥

They were carrying lots of money for spending on various objects. Every day they would travel as much as they could to complete the journey quickly. Accompanying with them was the family bard (Bhai) Mardana (Ji), whose greatest fortunes had awakened. 26.



ਪੁਰਿ ਸੁਲਤਾਨ ਵਿਖੈ ਚਲਿ ਆਏ । ਨਰ ਨਾਰੀ ਸਭਿ ਦੇਤਿ ਵਧਾਏ । ਅੁਤਰਿ ਸਕਟ ਪਰ ਤੇ ਤਹਿਣ ਸਭਿ ਹੀ । ਧਾਮ ਜਰਾਮ ਪ੍ਰਵੇਸ਼ੇ ਤਬ ਹੀ ॥੨੭॥

Eventually they reached Sultanpur, and all the men and women present there congratulated them. Then everyone unmounted the cart and entered Jai Ram Ji’s house. 27.


ਮਿਲੀ ਨਾਨਕੀ ਨੇਹੁ ਘਨੇਰਾ । ਮਾਤ ਅੰਕ ਲੇ ਸਿਰ ਕਰ ਫੇਰਾ । ਕਾਲੂ ਕੀ ਪਤਿਬ੍ਰਤਾ ਕੁਮਾਰੀ । ਰੂਪ ਸ਼ੀਲ ਗੁਨ ਪੂਰਨ ਚਾਰੀ ॥੨੮॥

Bebe Nanaki Ji met them with great love and affection. Mother took her in embrace and lovingly ran hand on her head. (Baba) Kalu Ji’s obedient daughter was full of beauty and virtue. 28.


ਮਿਲਿ ਸਭਿਹਿਨਿ ਸੋਣ ਆਨਦ ਦੀਨਾ । ਜਥਾ ਅੁਚਿਤ ਤਿਅੁਣ ਆਦਰ ਕੀਨਾ । ਆਇ ਵਹਿਰ ਤੇ ਤਬੈ ਜਰਾਮਾ । ਸਭਿਹਿਨਿ ਸੋਣ, ਮਿਲਿ ਕੀਨਿ ਪ੍ਰਨਾਮਾ ॥੨੯॥


With great joy she met and paid appropriate respects to everyone. At that time Jai Ram Ji came out and met and greeted everyone. 29.


ਸ਼੍ਰੀ ਨਾਨਕ ਸੁਨਿ ਆਵਨ ਕਾਲੂ । ਅੁਠਿ ਕਰਿ ਗਮਨੇ ਸਦਨ ਅੁਤਾਲੂ । ਧਾਰੋ ਪਦ ਪੰਕਜ ਪਰ ਸੀਸਾ । ਦੀਨੀ ਕਾਲੂ ਅਧਿਕ ਅਸੀਸਾ ॥੩੦॥


When Sri (Guru) Nanak (Dev Ji) heard of his father’s arrival, he immediately got up and came to the house, and placed his head on his father’s feet. (Baba) Kalu (Ji) gave him many blessings. 30.


ਸੂੰਘਤਿ ਮਸਤਕ ਭਰਿ ਭਰਿ ਕੌਰੀ । ਪੇਖਹਿ ਮੁਖ ਕੋ ਸਭਿ ਸੁਖ ਠੌਰੀ । ਪਰਮ ਪ੍ਰੇਮ ਪੁਲਕਾਵਲ੫ ਅੰਗਾ । ਕਰਤਿ ਪਾਰ ਅੁਰ ਸੰਗਿ ਅੁਮੰਗਾ ॥੩੧॥


(Baba) Kalu (Ji) took his son in embrace and repeatedly kissed his forehead. Everyone was looking at the face of house of peace (Guru Ji) whose body hair had stood on end with overflowing love. With immense joy, everyone gave (Guru Ji) much love. 31.


ਗਤਿ ਦਾਨੀ ਬੂਝਤਿ ਭਏ, ਭਨਹੁ੮ ਜਨਕ! ਸਮਝਾਇ । ਤਨ ਅਨਾਮ ਮਨ ਅਨਦ ਹੈ ਤਲਵੰਡੀ ਮੇ ਰਾਇ? ॥੩੨॥


Emancipator (Guru Ji) then asked: “Dear father, tell me about Rai Bular in Talwandi; is his body and mind in good health?” 32.


ਕਾਲੂ ਕਹਤਿ ਭਯੋ ਸੁਨ ਤਾਤਾ! ਵਿਸਰ ਗਈ ਥੀ ਅੁਰ ਤੇ ਬਾਤਾ । ਤੁਮ ਕਰਿਵਾਇ ਦਯੋ ਮੋਹਿ ਯਾਦੂ । ਸਭਿਹਿ ਕੁਸ਼ਲ ਤਹਿਣ ਪ੍ਰਭੂ ਪ੍ਰਸਾਦੂ ॥੩੩॥


(Baba) Kalu (Ji) replied, “Son, listen! I had completely forgotten about this topic. It is good that you have reminded me; with the Grace of God everything is well there.” 33.


ਪਰਮ ਪ੍ਰੇਮ ਸੋਣ ਤਿਹ ਮਤਿ ਪੂਰੀ । ਕਰੀ ਬੰਦਗੀ ਤੁਮ ਸੋਣ ਭੂਰੀ । ਕਹੋ ਪ੍ਰੀਤ ਸੋਣ ਤਵ ਪਦ ਪਰਸਨ । ਜਿਸ ਕੋ ਲਾਲਸ ਨਿਸਦਿਨ ਦਰਸ਼ਨ ॥੩੪॥


“That highly wise man sends his love-filled greetings to you. He said lovingly touch feet of the one he desperately longs to see.” 34.


ਸੁਨਿ ਸੰਦੇਸ਼ ਪ੍ਰਿਯ ਅੁਠੇ ਬਹੋਰੀ । ਗਏ ਮਾਤ ਢਿਗ ਦੈ ਕਰ ਜੋਰੀ । ਧਰੋ ਯੁਗਲ ਚਰਨਨ ਪਰ ਮਾਥਾ । ਕੰਠ ਲਗਾਏ ਭੁਜ ਗਹਿ ਹਾਥਾ ॥੩੫॥


(Guru Ji) got up after hearing about his beloved Rai Bular. He then went to his mother with folded hands, and placed his head on her feet, (and Guru Ji’s mother) lifted him up and took him in her embrace. 35.

No comments:

Post a Comment

  © Blogger template Brooklyn by Ourblogtemplates.com 2008

Back to TOP